My Name Punjabi Song- Lyrics

Print Friendly, PDF & Email

My Name Punjabi Song Lyrics

ਓ Colour ਪਸੰਦ ਨੀ ਕੋਈ ਕਾਲਿਆਂ ਹੀ ਨੇ
ਜਿਹਨਾਂ ਬਾਰੇ ਪੁੱਛਦੀ ਡੋਨਾਲਿਆਂ ਹੀ ਨੇ
ਅੱਡੀ ਨਾਲ ਭਾਣੇ ਜੋ ਪਤਾਸੇ ਹੀ ਨੇ ਉਹ
ਜਿਹਨਾਂ ਬਾਰੇ ਪੁੱਛਦੀ ਗੰਡਾਸੇ ਹੀ ਨੇ ਉਹ
ਕਦੇ ਜੱਟਾ ਉਹ ਕਿ ਤੇ ਕਦੇ ਜੱਟਾ ਆਹ ਕਿ
ਡੱਬਾ ਉੱਤੇ ਟੰਗੇ ਜਿਹੜੇ ਦੱਸੜਾਂਗੇ ਨਾ ਕਿ
ਰੇਂਦਾ ਜਿਹੜਾ top ਤੇ ਉਹ ਮੈਂ ਹੀ ਗੋਰੀਏ
ਭਾਵੇਂ ਥੋੜਾ-ਥੋੜਾ ਬਦਨਾਮ ਆ

ਓ ਜਿਹੜਾ ਤੇਰੇ ਸ਼ਹਿਰ ਸ਼ਰੇਆਮ ਚਲਦਾ ਨੀ
ਉਹ ਜੱਟ ਦਾ ਹੀ ਨਾਮ ਆ..
ਓ ਜਿਹੜਾ ਤੇਰੇ ਸ਼ਹਿਰ ਸ਼ਰੇਆਮ ਚਲਦਾ ਨੀ
ਉਹ ਜੱਟ ਦਾ ਹੀ ਨਾਮ ਆ..

ਓ ਬੈਂਕਾਂ ਵਿਚ ਪਾਏ ਜੇਦੇ pound ਹੀ ਨੇ ਓ
ਜਿਹਨਾਂ ਵਾਰੇ ਪੁੱਛਦੀ ਤੂੰ round ਹੀ ਨੇ ਓ
ਜੇਹੜਾ ਅੱਸੀ ਪਾਯਾ ਹੋਇਆ ਗਾਹ ਹੀ ਹੁੰਦਾ
ਡਿੱਗੀ ਵਿਚ ਰੱਖਿਆ ਜੋ ਤਾਂ ਹੀ ਹੁੰਦਾ..

ਪੁੱਛਦੀ ਰੇਹੜੀ ਆ ਮੇਨੂ ਕਰਤੇ ਹੋ ਕਯਾ..?
ਐਨਾ ਕਾਹਤੋਂ ਓਸਲੇ ਜੀ ਕਰਤੇ ਹੋ ਕਯਾ
ਓ ਮੈਂ ਹੀ ਆ ਕੁੜੇ ਜਿੰਦੇ ਬਾਹਰ ਜਾਨਤੇ
ਲੱਗਦਾ traffic jam ਆ..

ਓ ਜਿਹੜਾ ਤੇਰੇ ਸ਼ਹਿਰ ਸ਼ਰੇਆਮ ਚਲਦਾ ਨੀ
ਉਹ ਜੱਟ ਦਾ ਹੀ ਨਾਮ ਆ..
ਓ ਜਿਹੜਾ ਤੇਰੇ ਸ਼ਹਿਰ ਸ਼ਰੇਆਮ ਚਲਦਾ ਨੀ
ਉਹ ਜੱਟ ਦਾ ਹੀ ਨਾਮ ਆ..

ਓ ਤੂੰ ਨੀ ਮੈਨੂੰ ਜਾਂਦੀ ਨੀ case ਏਹ ਪੈਹਲਾ
ਡੁੱਗੀ-ਟਿੱਕੀ (2-3) ਬੜੀ ਫਿਰਦੀ ਐ ਜੱਟ ਦਹਿਲਾ
ਜੇਹੜਾ ਰਹਿੰਦਾ ਭਰਿਆ ਰਕਾਨੇ rounda ਨਾਲ ਨੀ
ਨੀ ਥੋੜੇ ਵੱਲ bag ਕਹਿੰਦੇ ਸੱਦੇ ਵਾਲ ਥੈਲਾ..

ਜਿੱਥੇ ਮੈਂ ਚਾਲੈ ਆ
ਰਕਾਨੇ ਕਦੇ ਹਿੱਲੀ ਨਾ..
ਇਕ ਰਹਿੰਦਾ tap ਤੇ
ਤੇ ਦੂਜਾ ਘੂੜਾ ਤਿੱਲੀ ਨਾ
ਮਿੱਤਰਾਂ ਦਾ ਸੋਹਣੀਏ ਪੰਜਾਬ ਜੇਹਾ look
ਉੱਤੋਂ ਜਵਾਨੀ ਆਈ ਉੱਤੇ ਆ ਗਿਆ
ਆਪਾ ਪੰਗਾ ਲੈਹੈਂ ਨੂੰ delhi ਨਾ..
ਛੋਟੇ ਹੁੰਦੇ ਕੋਲ ਸੀ ਗੁਲੇਲ ਰੱਖਦਾ
ਹੁਣ ਦੇ ਕਿ ਅਸਲੇ ਨੂੰ ਤੇਲ ਰੱਖਦਾ..
ਯਾਰੀਆਂ ਦਾ engine ਆ ਮੁੜੇ ਬੰਨੇਆ
ਨੀ ਮੁੰਡਾ ਨੀ ਬਣਾਕੇ ਉੱਤੇ ਰੇਲ ਰੱਖਦਾ..
ਵੈਰੀ ਨੀ ਮਚੋਣਦਾ ਕੁੜੇ ਗੋਲੀਆਂ ਦੇ ਸ਼ੋਰ ਤੇ
ਨਾਰਾ ਨਾਲੋਂ ਵੱਧ ਕੇ ਭਰੋਸਾ ਬੱਤੀ ਤੋਰ ਤੇ..
ਜਿੰਦਾ ਜਿੰਨਾ ਕਰ ਸਕਦੇ ਆ ਪੂਰਾ ਕਰੀਦਾ
ਨੀ ਬੰਦਾ ਖਾਲੀ ਮੁੱਦਾ ਨੀ ਆਯਾ ਕਦੇ ਜ਼ੋਰ ਤੇ..

ਓ ਜਿਹੜੀਆਂ ਕਮਾਈਆਂ ਅੱਸੀ ਯਾਰੀਆਂ ਹੀ ਨੇ
ਜਿਹਨਾਂ ਵਾਰੇ ਪੁੱਛਦੀ Ferrari’ਆਂ ਹੀ ਨੇ..
ਕਾਫ਼ਿਲਾ ਹੀ ਹੁੰਦਾ ਜਿਹੜਾ ਨਾਲ ਹੀ ਹੁੰਦਾ
ਜੇਹੜਾ ਸ਼ਕ਼ ਦੈਯਾ ਗਾਹ ਪਾ ਹੀ ਹੁੰਦਾ..
ਓ ਜੇਦੀ ਬਾਹਰ ਸੁੰਨੀ ਸੀ story ਹੀ ਐ ਓ
Noteਆਂ ਨਾਲ ਲੱਦੀ ਜੇਦੀ ਬੋਰੀ ਹੀ ਐ ਓ..
ਓ ਮੈਂ ਹੀ ਆ ਰਕਾਨੇ ਜਿਤੇ ਲੱਖਾਂ ਕੁੜੀਆਂ
ਲੈਂਦੀਆਂ dream ਸੁਬਹ-ਸ਼ਾਮ ਆ..

ਓ ਜਿਹੜਾ ਤੇਰੇ ਸ਼ਹਿਰ ਸ਼ਰੇਆਮ ਚਲਦਾ ਨੀ
ਉਹ ਜੱਟ ਦਾ ਹੀ ਨਾਮ ਆ..
ਓ ਜਿਹੜਾ ਤੇਰੇ ਸ਼ਹਿਰ ਸ਼ਰੇਆਮ ਚਲਦਾ ਨੀ
ਉਹ ਜੱਟ ਦਾ ਹੀ ਨਾਮ ਆ..

(Rap)

Gangis Khan..
ਆਹੱਹ
Gangis Khan..

My name coz is concern
My name holds big way
That’s some you gonna earn money
Spreads fear..
Like you presence of deadly dream
Taking over the lamb
But before this fire burn raw music baby
As the darns in the city who they..
With the most respect..
We never hate for no reason
When we speak in
Coz I just had to put up I’m in check
We got the whole game lock
Like the chains on a steve ship
Big dogs stares my name carved in the pavement
Who speak in the roof
You can hear in the basement
My name is no word
It’s a statement..

ਓ ਜਿਹੜੇ ਅੱਸੀ ਕਿੱਤੇ ਆ mute ਹੀ ਨੇ ਓ
ਜਿਹੜੇ ਸਾਨੂੰ ਵਜਦੇ salute ਹੀ ਨੇ ਓ..
ਜੇਹੜਾ ਅਸੀਂ ਕਰਦੇ ਨੀ cheat ਹੀ ਹੁੰਦਾ
ਜੇਹੜਾ ਲਿਖ ਭੁਨ ਕੇ ਨੀ ਗੀਤ ਹੀ ਹੁੰਦਾ..
ਓਏ “Aujle” ਨਾਲ ਘੁੰਮਦੇ ਓ ਯਾਰ ਹੀ ਹੁੰਦੇ
ਮੇਰੇ ਨਾਲ ਜੇਹੜੇ ਓ ਫਰਾਰ ਹੀ ਹੁੰਦੇ..
ਅਸੀਂ ਹੀ ਆ ਜੇਹੜੇ ਨਹੀਂਓ ਖਾਂਗਾਂ ਦਿੰਦੇ
ਅਸੀਂ ਹੀ ਜੋ ਛਕਦੇ ਝਖਮ ਆ..

ਓ ਜਿਹੜਾ ਤੇਰੇ ਸ਼ਹਿਰ ਸ਼ਰੇਆਮ ਚਲਦਾ ਨੀ
ਉਹ ਜੱਟ ਦਾ ਹੀ ਨਾਮ ਆ..
ਓ ਜਿਹੜਾ ਤੇਰੇ ਸ਼ਹਿਰ ਸ਼ਰੇਆਮ ਚਲਦਾ ਨੀ
ਉਹ ਜੱਟ ਦਾ ਹੀ ਨਾਮ ਆ..

My Name Punjabi Song Lyrics

O Colour pasand ni koi kaaliyan hi ne
Jihna baare puchdi donaliyan hi ne
Addi naal bhanne jo pataase hi ne oh
Jihna baare pucchdi gandaase hi ne oh
Kade jatta oh ki te kade jatta aah ki
Dabba utte tangey jehde dasdangey naa ki
Rehnda jehda top te oh main hi goriye
Bhaavein thoda thoda badnaam aa

O jehda tere shehar shreaam (sareaam) chalda ni
Oh jatt da hi naam aa..
O jehda tere shehar shreaam chalda ni
Oh jatt da hi naam aa ni..

O banka wich pae jede pound hi ne o
Jihna vare puchdi tu round hi ne o
Jehda assi paya hoya gaah hi hunda
Diggi wich rakheya jo taa hi hunda..

Pucchdi rehdi aa menu karte ho kya..?
Aena kaahton osla ji karte ho kya
O main hi aa kude jide bahar jante
Lagda traffic jam aa..

O jehda tere shehar shreaam chalda ni
Oh jatt da hi naam aa
O jehda tere shehar shreaam chalda ni
Oh jatt da hi naam aa ni…

O tu ni mainu jandi ni case eh pehla
Duggi-tikki (2-3) badi phirdi ae jatt dehla
Jehda rehnda bhareya rakane rounda naal ni
Ni thode val bag kehnde sadde wal thela..

Jitthe main chalai aa
Rakane kade hilli naa..
Ik rehnda tap te
Te dooja ghooda tilli naa
Mittran da sohniye Punjab jeha look
Utton jawani aayi utte aa giya
Aapa panga laihen nu delhi naa..
Chhote hunde kol si gulel rakhda
Hun de ki aasle nu tel rakhda..
Yaarian da engine aa mure banneya
Ni munda ni banake utte rail rakhda..
Vairi ni machonda kude goliyan de shor te
Naara naalo vadh ke bhrosa batti tor te..
Jida jinna kar sakde aa pura karida
Ni banda khali mudya ni aaya kade jor te..

O jehdia kamaiyan assi yaarian hi ne
Jihna vaare pucchdi Ferrari’an hi ne..
Kafila hi hunda jehda naal hi hunda
Jehda shaq deya gaah paa hi hunda..
O jedi bahar sunni si story hi ae o
Note’an naal laddi jedi bori hi ae o..
O main hi aa rakane jite lakha kudiya
Lendiya dream subah-shaam aa..

O jehda tere shehar shreaam chalda ni
Oh jatt da hi naam aa..
O jehda tere shehar shreaam chalda ni
Oh jatt da hi naam aa ni..

(Rap)

Gangis Khan..
Ahhh
Gangis Khan..

My name coz is concern
My name holds big way
That’s some you gonna earn money
Spreads fear..
Like you presence of deadly dream
Taking over the lamb
But before this fire burn raw music baby
As the darns in the city who they..
With the most respect..
We never hate for no reason
When we speak in
Coz I just had to put up I’m in check
We got the whole game lock
Like the chains on a steve ship
Big dogs stares my name carved in the pavement
Who speak in the roof
You can hear in the basement
My name is no word
It’s a statement..

O jehde assi kitte aa mute hi ne o
Jehde saanu wajde salute hi ne o..
Jehda asi karde ni cheat hi hunda
Jehda likha bhun ke ni geet hi hunda..
Oye “Aujle” naal ghumde o yaar hi hunde
Mere naal jehde o faraar hi hunde..
Asi hi aa jehde nahio khangan dinde
Asi hi jo chakde jhakham aa..

O jehda tere shehar shreaam chalda ni
Oh jatt da hi naam aa..
O jehda tere shehar shreaam chalda ni
Oh jatt da hi naam aa ni..

Lyrical Diary-My Name Punjabi Song Lyrics

My Name Lyrics is a latest punjabi Rap track (2019) from the album Down To Earth. The song is sung by Deep Jandu, Karan Aujla, Gangis Khan & Lyrics are penned by Karan Aujla. The Music is composed by Deep Jandu & Rap by Gangis Khan

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.