Game Punjabi Song- Lyrics

Print Friendly, PDF & Email

Game Punjabi Song Lyrics

You Ready..

ਹੋ Gaane ਸੁਣਿਆਂ ਬਥੇਰੇ
ਅਜੇ Rap ਸੁਣੋਗੇ

ਇਕ Beat ਦੀ ਆਏ ਵਜਦੀ Slap ਸੁਣੋਗੇ
ਗੱਲ ਪੇਸ਼ ਨਾਇਯੋ ਕਿੱਤੀ Edit ਕਰਕੇ
ਬੜੇ ਭੁੱਲਗੇ ਬੰਦੇ ਅੱਸੀ Hit ਕਰਕੇ

ਸਿਖਾਂ ਲੀ ਅੱਸੀ ਸਦਾ
ਹਾਰਾਂ ਕੋਲ ਬੈਠੇ ਆ..
ਜੀਤਕੇ ਨੀ ਮੰਜ਼ਿਲਾਂ ਨੂੰ
ਯਾਰਾਂ ਕੋਲ ਬੈਠੇ ਆ..

ਓ ਸ਼ੂਰਤਾਂ ਦੇ ਭੂਤ
ਕੰਡੇ ਸਰ ਨੀ ਚੜਾਏ..
ਸਚੇ ਦਿਲੋਂ ਨਾਲ ਖੜੇ
ਯਾਰ ਨੀ ਭੁਲਾਏ..

ਓ ਗੱਲ ਹੀ ਕਰੋ
ਜਿੱਥੇ Beep ਲੱਗਦਾ..
ਜਿਹੜਾ ਮਿੱਤਰਾਂ ਨੂੰ ਵਰਤਾ
ਓ Cheap ਲੱਗਦਾ..

ਹੋ ਜਿੱਤਦੇ (win) ਐ ਅੱਸੀ
ਕਦੇ game’ ਆ ਨੀਯੋ ਹਾਰਿਆ..
ਬੜਾ Guide ਕਰਦੀ ਐ
“Jandu” ਦੀਆਂ ਯਾਰੀਆਂ..

ਸ਼ਿਕਾਰ ਵੇਲੇ ਸ਼ੇਰ ਕਦੇ
Team’ਆਂ ਨੀਯੋ ਦੇਖਦਾ..
ਕੌਣ ਕਿੱਥੇ ਲਾਓ
ਓ Schema ਨਿਯੋ ਦੇਖਦਾ..

ਬਾਰੂਦ ਨਾਲੋਂ ਭਰੇ ਹੋਏ
ਹੌਸਲੇ ਨੇ ਯਾਰ ਦੇ..
ਕਾਮ ਕਰਕੇ ਦਿਖਾਏ
ਐਵੇਂ ਗੱਲਾਂ ਨੀਯੋ ਮਾਰਦੇ..

ਬੜੇ ਬੰਦਿਆਂ ਨਾ ਬੇਨੀ
ਪਾਰ ਗੱਲ ਦਾ ਗ਼ਰੂਰ ਨਯੀ..
ਤੇਰੀ ਕਿਥੇ Game ਪੈਣੀ
ਦਿਨ ਓਵੀ ਦੂਰ ਨਯੀ..

ਬੜੇ ਬੰਦਿਆਂ ਨਾ ਬੇਨੀ
ਪਰ ਗੱਲ ਦਾ ਗ਼ਰੂਰ ਨਯੀ..
ਤੇਰੀ ਕਿੱਥੇ Game ਪੈਣੀ
ਦਿਨ ਓਵੀ ਦੂਰ ਨਯੀ..

ਯਾਰ ਬਣੇ ਤੇਰਾ ਵੇਲਿ ਕੰਡਾ
ਕਢਾਂਗੇ ਜਰੂਰ ਨੀ..
ਤੇਰੀ ਕਿਥੇ game ਪੈਣੀ
ਦਿਨ ਓ ਵੀ ਦੂਰ ਨੀਂ..

ਯਾਰ ਬਣੇ ਤੇਰਾ ਵੇਲਿ ਕੰਡਾ
ਕਢਾਂਗੇ ਜਰੂਰ ਨੀ..
ਤੇਰੀ ਕਿੱਥੇ Game ਪੈਣੀ
ਦਿਨ ਓ ਵੀ ਦੂਰ ਨਯੀ..

ਤੈਨੂੰ ਕਿ ਦੱਸਿਆ ਕੋਇ
ਤੇਰਾ ਕਸੂਰ ਨਯੀ..
ਤੇਰੀ ਕਿੱਥੇ Game ਪੈਣੀ
ਦਿਨ ਓਵੀ ਦੂਰ ਨਯੀ..

ਹੁਣ ਗੀਤ ਵੈਰੀਆਂ ਦੇ ਸੁਖ ਗਏ ਪ੍ਰਾਣ ਨੇ
ਕਾਮ ਰੋਲੇ-ਗੋਲੇ ਵਾਲੇ ਕਰਦੇ ਜਵਾਨ ਨੇ..

ਸੌ (100) ਮੁਲਕਾਂ ਚ ਰੋਲੇ ਪਾਏ ਨੇ ਜਹਾਨ ਨੇ
ਵੱਡਾ ਗੀਤਕਾਰ ਠੋਕ ਦਿੱਤਾ “ਸੁਲਤਾਨ” ਨੇ..

ਵੇਲਿ ਬੰਦੇ ਸੀ ਕਹਿੰਦੇ ਸਾਨੂੰ ਸਬ ਮਾਫ ਆ
ਹੁਣ ਦੱਸਦੇ ਲੋਕ ਨੂੰ ਸੱਦਾ ਦਿਲ ਸਾਫ ਆ..

ਵੈਰ ਪੇਜੇ ਕਿਥੇ ਮਿੱਟੀ ਚ ਮਲਾ ਦਿੰਦਾ ਮੈਂ
ਕੱਲੀ ਕਲਮ ਦਾ ਕਾਗਜ਼ ਜਾਲ ਦਿੰਦਾ ਮੈਂ..

ਓਦਾਂ ਮੇਹਨਤ ਤੇ ਗੀਤਾਂ ਵਿਚ ਦਬਾ ਬੜਾ ਸੀ
ਹੁੰਦਾ “Jandu” ਦੇ Studio ਸੇ ਬਾਹਰ ਖੜਾ ਸੀ..

ਜਿੱਥੇ ਤਕ ਪੋਹੋੰਚਇਆ ਮੈਂ ਆਪੇ ਚੜੇਆ
ਤੇਰੇ ਵਾਂਗੂ ਨੀ Stage’ਆ ਦੇ ਮੈਂ ਪਿੱਛੇ ਖੜੇਆ..

ਵਗਦੇ ਤੂਫ਼ਾਨ ਨੂੰ ਵੀ
ਰੋਕ ਕੇ ਦਿਖਾਵਾਂ..
ਮਂਗੀ ਬਾਗੈ ਪਿੰਡ ਵਾਂਗੂ
ਨਾਥ ਸਨ ਜੇ ਮੈਂ ਪਾਵਾਂ..
ਹਰ ਦਾਦੀ-ਪੋਤੇਯਾਂ ਨੂੰ
ਸੀਖ ਆਹੀ ਦਿੰਦੀ ਆਏ..
ਬੀਬੇ ਮੁੰਡਿਆਂ ਨਾਲ
ਰਾਜਨੀਤੀ ਮੇਹਣਗੀ ਪੈਂਦੀ ਐ..

ਬੜੇ ਬੰਦਿਆਂ ਨਾ ਬੇਨੀ
ਪਰ ਗੱਲ ਦਾ ਗ਼ਰੂਰ ਨਯੀ..
ਤੇਰੀ ਕਿੱਥੇ Game ਪੈਣੀ
ਦਿਨ ਓਵੀ ਦੂਰ ਨਯੀ..

ਬੜੇ ਬੰਦਿਆਂ ਨਾ ਬੇਨੀ
ਪਰ ਗੱਲ ਦਾ ਗ਼ਰੂਰ ਨਯੀ..
ਤੇਰੀ ਕਿੱਥੇ Game ਪੈਣੀ
ਦਿਨ ਓਵੀ ਦੂਰ ਨਯੀ..

ਯਾਰ ਬਣੇ ਤੇਰਾ ਵੇਲਿ ਕੰਡਾ
ਕਢਾਂਗੇ ਜਰੂਰ ਨੀ..
ਤੇਰੀ ਕਿੱਥੇ Game ਪੈਣੀ
ਦਿਨ ਓ ਵੀ ਦੂਰ ਨਯੀ..

ਯਾਰ ਬਣੇ ਤੇਰਾ ਵੇਲਿ ਕੰਡਾ
ਕਢਾਂਗੇ ਜਰੂਰ ਨੀ..
ਤੇਰੀ ਕਿੱਥੇ Game ਪੈਣੀ
ਦਿਨ ਓ ਵੀ ਦੂਰ ਨਯੀ

ਤੈਨੂੰ ਕਿ ਦੱਸਾਂ ਕੋਇ
ਤੇਰਾ ਕਸੂਰ ਨਯੀ..
ਤੇਰੀ ਕਿੱਥੇ game ਪੈਣੀ
ਦਿਨ ਓਵੀ ਦੂਰ ਨਯੀ..

ਅਠਾਈ (28) ਸਾਲ ਦੀ ਉਮਰ ਤੇ
ਦਿਮਾਗ ਆ ਚਟਾਲੀ (44) ਦਾ..
ਪੀਠ ਪਿੱਛੇ ਬੋਲੇ ਜੇਹੜਾ
ਮੁੜੇ-ਮੁੜੇ ਲਾ ਲੀ ਦਾ..
ਓ ਸੂਚੀ ਰਖੀ ਸੋਚ
ਜਿੰਨਾ ਯਾਰੀ ਵਰਗੀ..

ਸਾਡੀ ਦਿਲਾਂ ਵਾਲੀ ਸਾਂਝ
ਬਸ ਓਥੇ ਚਲਦੀ..
ਨਿੱਕੀ ਮੋਟੀ ਗੱਲ ਉੱਤੇ
ਹੁੰਦੇ ਆਪ Mad ਨਾ..

ਜਾਣੇ-ਖਾਣੇ Phone ਵਿਚ
ਨਾ ਸੱਦਾ Add ਨਾ..
ਓ ਸਫਰ ਸੀ ਔਖਾ
ਤਾਂਵੀ Reach ਕਿੱਤਾ ਐ..

ਖਾਲੀ ਜੇਬਾਂ ਨੇ, ਬੜਾ ਕੁਜ Teach ਕਿੱਤਾ ਐ..

ਉ Turn ਨੀਯੋ ਮਾਰੀ ਕਰ ਡਾਵੇਦਾਰੀਆਂ
ਆਈਆਂ ਨਿਯੋ Fit ਕਦੇ ਕਲਾਕਾਰਾ

ਯਾਰਾਂ ਨੂੰ ਦਿਖਾਇ ਦਾ ਨੀ ਪੀਕਿਆਂ ਦਾ ਜ਼ੋਰ
ਓ ਮਾਰ ਦਿੰਦੀ ਮਤ ਵੀਰੇ ਸਿੱਕੇਆਂ ਦਾ ਜ਼ੋਰ

ਹੋਂਸਲਾ ਨੀ ਵੇਖਦਾ ਹਵੇਲੀਆਂ ਦੀ ਝੁੱਗੀਆਂ
ਯਾਦ ਰੱਖੀਂ ਸਦਾ ਜਾਂਦਾ ਮਿੱਟੀ ਤੋਂ ਹੀ ਉੱਗੀਆਂ

ਨਾ ਤੀਜੋਰੀਆਂ ਚ ਆਵਾਂਗੇ
ਨਾ Dollar’ਆਂ ਚ ਆਵਾਂਗੇ..
ਆਪਾਂ ਤਾਂ ਬੀ ਯਾਰਾਂ ਦੀ
Story’ਆਂ ਚ ਆਵਾਂਗੇ..

Game Punjabi Song Lyrics

You Ready..

Ho Gaane Suneyan Bathere
Aj Rap Sunoge

Ik Beat di ae Wajdi Slap Sunoge
Gall Pesh Naiyo Kitti Edit Karke
Bade Bhulge Bande Assi Hit Karke

Sikhan Li Assi Sadaa
Haraa Kol Bethe aa..
Jeetke ni Manzilan nu
Yaara Kol Bethe aa..

O Shoortan de Bhoot
Kande Sir ni Chadaye..
Sache Dilo Naal Khade
Yaar ni Bhulaye..

O Gall hi Karo
Jitthe Beep Lagda..
Jehda Mittran Nu Varta
O Cheap Lagda..

Ho Jittde(win) ae Assi
Kade Game’aa Naiyo Haariya..
Bada Guide Kardi ae
“Jandu” Diyaan Yaariyan..

Shikaar Wele Sher Kade
Team’an Niayo Dekhda..
Kaun Kitthe Lau
O Schema Niyo Dekhda..

Barood Naalo Bhare Hoye
Hosle ne Yaar de..
Kam Karke Dikhaye
Avein Gallan Naiyo Maarde..

Bade Bandeya Na Beni
Par Gall da Garur Nyi..
Teri Kithe Game Peni
Din Ovi Dur Nyi..

Bade Bandeya Na Beni
Par Gall da Garur nyi..
Teri Kithe Game Peni
Din Ovi Dur Nyi..

Yaar Bane Tera Velli Kanda
Kadhaange Jarur Ni..
Teri Kithe Game Peni
Din O Wi Dur Nyi..

Yaar Bane Tera Velli Kanda
Kadhaange Jarur Ni..
Teri Kithe Game Peni
Din O Wi Dur Nai..

Tenu Ki Dassa Koyi
Tera Kasur Nai..
Teri Kitthe Game Peni
Din Ovi Dur Nai..

Hun Geet Veriyaan de Sukh Gye Praan Ne
Kam Role-Gole Vaale Karde Jawan Ne..

Sau(100) Mulka’an ch Role Paye ne Jahaan Ne
Vadda Geetkaar Thok Ditta Sultaan Ne..

Velli Bande si Kehnde Saanu Sab Maaf Aa
Hun Dasde Loka Noo Sadda Dil Saaf Aa..

Vair Peje Kitthe Mitti ch Malaa Dinda Mai
Kalli Kalam da Kagaz Jala Dinda Mai..

Oda Mehnta te Geeta Wich Daaba Bada Si
Hunda “Jandu” de Studio se Bahar Khada Si..

Jithe Tak Pohoncheya Main Aape Chadeya
Tere Wangu Ni Stage’aa de Main Picche Khadeya..

Vagde Tufana Noo Wi, Rok ke Dikhava’an..
Mangi Bagge Pind Vangu, Naath Sana je Main Pava’an..
Har Daadi-Poteyan Noo, Seekh Aahi Dindi Ae..
Bibe Mundeya Naal, Rajneeti Mehngi Pendi Ae..

Bade Bandeya Na Beni
Par Gall da Garur Nyi..
Teri Kithe Game Peni
Din Ovi Dur Nyi..

Bade Bandeya Na Beni
Par Gall da Garur Nyi..
Teri Kithe Game Peni
Din Ovi Dur Nyi..

Yaar Bane Tera Velli Kanda
Kadhaange Jarur Ni..
Teri Kithe Game Peni
Din O Wi Dur Nai..

Yaar Bane Tera Velli Kanda
Kadhaange Jarur Ni..
Teri Kithe Game Peni
Din O Wi Dur Nai..

Tenu Ki Dassa Koyi
Tera Kasur Nai..
Teri Kitthe Game Peni
Din Ovi Dur Nai..

Athaayi (28) Saal di Umar te
Dimaag aa Chatali (44) da..
Peeth Picche Bole Jehda
Mure-Mure La Li La..
O Suchi Rakhi Soch
Jinna Yaari Vargi..

Saadi Dil’aan Vali Sanjh
Bas Othe Chaldi..
Nikki Motti Gall Utte
Hunde Aapa Mad Naa..

Jane-Khane Phone Wich
Naa Sadda Add Naa..
O Safar si Aukha
Taanvi Reach Kitta ae..

Khali Jebaa Ne, Bada Kuj Teach Kita ae..

U Turn Naiyo Maari Kar Daavedariyan
Aaiya Niyo Fit Kade Kalakaria

Yaara Noo Dikhayi Da Ni Pikeyan Da Jor
O Maar Dindi Matt Veere Sikeya Da Jor

Honsla Ni Vekhda Haweliyan Di Chuggiyan
Yaad Rakhin Sadaa Jada Mitti To Hi Uggiyan

Naa Teejoriyan ch Aavaange
Naa Dollar’an ch Aavaange..
Aapa’an taan Bi Yaara di
Story’an Ch Aavange..

Lyrical Diary-Game Punjabi Song Lyrics

Game Lyrics is a latest punjabi Rap track (2019) from the album Down To Earth. The song is sung by Deep Jandu, Sultaan & Lyrics are penned by Lally Mundi. The Music is composed by Deep Jandu & Rap by Sultaan

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.