Laare Punjabi Song- Lyrics

Print Friendly, PDF & Email

Laare Punjabi Song Lyrics

ਮੈਂ ਸਬ ਕੁਜ ਛੱਡ ਦਿੱਤਾ ਤੇਰੇ ਕਰਕੇ
ਤੇਰੇ ਉੱਤੋਂ ਸਬ ਕੁਜ ਵਾਰੀ ਬੈਠੀ ਆਂ
ਤੈਨੂੰ ਪਤਾ ਤਾਂ ਹੈ ਪਰ ਫਿਕਰ ਨਹੀਂ
ਤੇਰੇ ਲਈ ਮੈਂ ਯਾਰ ਵੇ ਕਵਾਰੀ ਬੈਠੀ ਆਂ..

ਯਾਰੀ ਤੇਰੇ ਵੇ ਯਾਰੀ
ਜਿਸਮਾਂ ਤਕ ਹੈ, ਸਾਰੀ ਦੀ ਸਾਰੀ ਯਾਰੀ..
ਯਾਰੀ ਤੇਰੇ ਵੇ ਯਾਰੀ
ਜਿਸਮਾਂ ਤਕ ਹੈ, ਸਾਰੀ ਦੀ ਸਾਰੀ ਯਾਰੀ..

ਵੇ ਢੋਕ ਹੋਣਾ ਮੇਰੇ ਨਾਲ

ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਯਾਹ ਨੀ ਕਰੋਨਾ ਮੇਰੇ ਨਾਲ..
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਯਾਹ ਨੀ ਕਰੋਨਾ ਮੇਰੇ ਨਾਲ..
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਯਾਹ ਨੀ ਕਰੋਨਾ ਮੇਰੇ ਨਾਲ..

ਯਾਰੀ ਤੇਰੇ ਵੇ ਯਾਰੀ
ਜਿਸਮਾਂ ਤਕ ਹੈ, ਸਾਰੀ ਦੀ ਸਾਰੀ ਯਾਰੀ..
ਯਾਰੀ ਤੇਰੇ ਵੇ ਯਾਰੀ
ਜਿਸਮਾਂ ਤਕ ਹੈ, ਸਾਰੀ ਦੀ ਸਾਰੀ..

ਅਣਖੀਆਂ ਚ ਸੂਰਮਾ ਮੈਂ ਪੋਣਾ ਛੱਡਤਾ
ਜਗਦੇ ਹੀ ਰਹੀਏ ਹਾਏ ਸੋਨਾ ਛੱਡਤਾ..
ਅਣਖੀਆਂ ਚ ਸੂਰਮਾ ਮੈਂ ਪੋਣਾ ਛੱਡਤਾ
ਜਗਦੇ ਹੀ ਰਹੀਏ ਹਾਏ ਸੋਨਾ ਛੱਡਤਾ..

ਤੇਰੇ ਪਿਛੇ ਛੱਡਤੇ ਮੈਂ ਘਰ ਦੇ ਮੇਰੇ
ਤੇਰੇ ਪਿਛੇ ਹੱਸਣਾ ਹੈਸੋਨਾ ਛੱਡਤਾ
ਕਿਊ ਰੋਲੀ ਪੋਣਾ ਮੇਰੇ ਨਾਲ…

ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਯਾਹ ਨੀ ਕਰੋਨਾ ਮੇਰੇ ਨਾਲ..
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਯਾਹ ਨੀ ਕਰੋਨਾ ਮੇਰੇ ਨਾਲ..

ਨਾ ਕਿਸੇ ਜੋਗਾ ਛਾਡੇ ਐਤਬਾਰ ਨਾ ਕਰਿਯੋ
ਕਦੇ ਕਿਸੀ ਸ਼ਾਇਰ ਨੂੰ ਪਯਾਰ ਨਾ ਕਰਿਯੋ..
ਸ਼ਾਇਰੀ-ਵਾਯਾਰੀ ਸੁਨ ਦਿਲ ਵਾਰ ਨਾ ਕਰਿਯੋ
ਕਿਸੇ ਜੋਗਾ ਛਾਡੇ ਐਤਬਾਰ ਨਾ ਕਰਿਯੋ
ਜਾਣੀ ਨਾਲ ਲਾਯਿਯਾੰ ਤੇ ਪਤਾ ਲਗੇਆ
ਕਦੇ ਕਿਸੀ ਸ਼ਾਇਰ ਨੂੰ ਪਯਾਰ ਨਾ ਕਰਿਯੋ
ਹੋ ਮੇਰਾ ਹੋਇਆ ਬੁਰਾ ਹਾਲ..

ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਯਾਹ ਨੀ ਕਰੋਨਾ ਮੇਰੇ ਨਾਲ..
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਯਾਹ ਨੀ ਕਰੋਨਾ ਮੇਰੇ ਨਾਲ..

Laare Punjabi Song Lyrics

Mai sab kuj chhad ditta tere karke
Tere utto sab kuj waari bethi aan
Tenu pata taan hai par fikar nhi
Tere li mai yaara vey kawaari bethi aan..

Yaari tere vey yaari
Jismaa tak hai, saari di saari yaari
Yaari tere vey yaari
Jismaa tak hai, saari di saari..

Vey dhoka hona mere naal

Menu pata bas laare aa
Vey tu vyah ni karona mere naal..
Menu pata bas laare aa
Vey tu vyah ni karona mere naal..
Menu pata bas laare aa
Vey tu vyah ni karona mere naal..

Yaari tere vey yaari
Jisman tak hai saari di saari yaari
Yaari tere vey yaari
Jisman tak hai saari di saari

Ankhiyan ch surma mai pona chhadtaa
Jaggde hi rahiye haaye sona chhadtaa..
Ankhiyan ch surma mai pona chhadtaa
Jaggde hi rahiye haaye sona chhadtaa..

Tere pichhe chhadte main ghar de mere
Tere pichhe hasna hasona chhadta
Kyu roley pona mere naal…

Menu pata bas laare aa
Vey tu vyah ni karona mere naal..
Menu pata bas laare aa
Vey tu vyah ni karona mere naal..

Naa kisey jogga chhade aetbaar naa kareyo oo
Kade kisi shaayar nu pyar naa kareyo..
Shaayari-vaayari sun dil vaar naa kariyo
Kise jogga chhade aetbaar naa kariyo
Jaani naal layiyaan te pata lageyaa
Kade kisi shaayar nu pyar naa kariyo
Ho mera hoya buraa haal..

Menu pata bas laare aa
Vey tu vyah ni karona mere naal..
Menu pata bas laare aa
Vey tu vyah ni karona mere naal..

Lyrical Diary-Laare Punjabi Song Lyrics

Laare Lyrics is a latest punjabi track (2019) sung by Maninder Buttar & Lyrics are penned by Jaani. The Music is composed by B Praak

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.