Dress Match Punjabi Song- Lyrics

Print Friendly, PDF & Email

Dress Match Punjabi Song Lyrics

ਮੇਰੀ ਪਿੱਤਲ life ਨੂੰ gold ਬਣਾ ਤਾ
ਪਯਾਰ ਤੇਰੇ ਨੂੰ ਕਦੇ ਨਾ ਤੋਂਕੁ
ਕੇਦਾ ਜੱਟ ਨਾਲ ਲਾ ਲੈ ਯਾਰੀ
Breakup ਬਾਰੇ ਕਦੇ ਨਾ ਸੋਚੁ..

First ਤੇ last ਜੋਡੀ
ਡੋਨਾ ਦੀ blast ਐ..
ਤੇਰਾ future bright
ਮੇਰਾ ਰੋਲਯਾ ਚ past..

ਦਿਲ ਵਿਚ ਰੈਹਣ ਦਾ
ਦੇ-ਦੇ ਮੌਕਾ..
ਵੇਲਿਆਂ ਨਾ ਕੇਡੇ ਆਓਂਦਾ
ਵਾਰ-ਵਾਰ ਨੀ..

ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ..

O maire agge picche mundeyan de gang bheede
Sadda bheeda ae mattha sarkar naal ni..

Bukkal teri wich life beet je
Chairaan to ae sauva hathiyaar naal ni..

ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ..

ਪਲਵਾਨੀ ਗੇੜੀ ਵੇ
ਊਓ ਤੂੰ ਕੱਢਦਾ ਜੇਹੜੀ ਵੇ
ਹਾਏ ਅਜੇ ਤੂੰ ਅੰਖ ਦੇਣੀ
ਹਾਏ-ਹਾਏ ਕੁੜੀ ਨਾ ਕੋਈ ਛੇੜੀ ਵੇ..

ਹੋਊ ਊਓ ਹੋਊ

Cara’ਆਂ ਤੋਂ ਬੋਹੋਤ ਕਮੌਂਦੇ
ਹੁੰਦਾ ਗੇੜੀਆਂ ਦੇ ਵਿਚ ਫਰਕ..
ਸਾਡੀ ਗੱਡੀਆਂ ਵਿਚ ਓ ਘੁੰਮਦੇ
ਹੁੰਦਾ ਵੈਰ ਜਿੰਨਾ ਨਾਲ ਨਰਕ..

Achive ਤੇ believe ਬਸ ਤੂੰਹੀ ਐ ਕਰੀਬ
ਐਵੇ ਰੱਖ ਨਾ ਤੂੰ dout ਬਣ ਜੱਟ ਦਾ ਨਸੀਬ..
ਵੱਧ ਸਮਭਲਾਗੇ ਨਾਲ ਮੌਤ ਦੇ
ਸ਼ਾਇਦ ਪਿੱਛੇ ਮੁੜ ਆਵਾਂ ਤੇਰੇ ਪਯਾਰ ਨਾਲ ਨੀ..

ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ..
ਓ ਮੇਰੇ ਅੱਗੇ ਪਿੱਛੇ ਮੁੰਡਿਆਂ ਦੇ gang ਭੀੜੇ
ਸੱਦਾ ਭੀੜਾ ਐ ਮੱਥਾ ਸਰਕਾਰ ਨਾਲ ਨੀ..

ਬੁੱਕਲ ਤੇਰੀ ਵਿਚ life ਬੀਤ ਜੇ
ਚਿਰਾਂ ਤੋਂ ਐ ਸੌਵਾਂ ਹਥਿਆਰ ਨਾਲ ਨੀ..
ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ..

ਓ death ਦੇ route ਸਾਡੜੇ
ਹੋ ਨੀ order shoot ਸਾਡੜੇ..
ਹਾਏ ਲਹੂ ਨਾਲ ਰੰਗੇ ਨੇ
ਹੋ ਹੋ hand ਤੇ boot ਸਾਡੜੇ..

ਹੂਊ ਊਊ

ਜੇਦੇ half ਵੇ ਛੱਡ ਜਾਂਦੇ
ਓ ਹੋਰ ਹੋਣੀਆਂ ਨਾਰਾ..
I swear to God ਨੀ ਛੱਡ ਦੀ
ਓ ਮੇਰੀ ਗੱਲ ਸੁੰਜ ਸਰਦਾਰਾ..

Cheat ਨਾ delete ਕਰੁ ਪਯਾਰ complete
ਹਾਏ, ਐਸਾ ਗੈਲਨ ਜੱਟਾ ਲੱਗੀ ਜਾਣਾ ਐ sweet..

ਕਰ ਛਾਂਵ ਅਸਲ ਦੀ ਲੈਜੂ ਗਬਰੂ
HeadLine ਜੁਡੂ ਅਖਬਾਰ ਨਾਲ ਨੀ..

ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ..
ਓ ਮੇਰੇ ਅੱਗੇ ਪਿੱਛੇ ਮੁੰਡਿਆਂ ਦੇ gang ਭੀੜੇ
ਸੱਦਾ ਭੀੜਾ ਐ ਮੱਥਾ ਸਰਕਾਰ ਨਾਲ ਨੀ..

ਬੁੱਕਲ ਤੇਰੀ ਵਿਚ life ਬੀਤ ਜੇ
ਚਿਰਾਂ ਤੋਂ ਐ ਸੌਵਾਂ ਹਥਿਆਰ ਨਾਲ ਨੀ..
ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ..

ਵੇ day ਤੇ night ਚੰਨਾ
ਹੂ security tight ਚੰਨਾ
ਹਾਏ ਕਰੁ kidnap ਤੈਨੂੰ
ਹੋ ਹੋ ਮੇਰੀ eye-sight ਚੰਨਾ

ਹਾਆ ਆਆ

ਨੀ ਮੈਂ ਮੌਤ ਦੇ ਮੁਜਰੇ ਦੇਖਾਂ
ਸਾਨੂੰ ਕਿੱਥੇ ਤਕ-ਦੀਆਂ ਜੇਲਾਂ..
ਜੱਟ ਜਾਨ ਦੀ ਲੌਂਦੇ ਬਾਜ਼ੀ
ਨਾ ਔਨ ਇਸ਼ਕ ਦੀਆਂ ਖੇਲਾਂ..

ਵੇ ਨਾ ਕੋਇ meet ਨਾ greet
ਸਿਧਿ ਵਯਾਹ ਦੀ ਤਰੀਕ..
ਜਿਥੇ ਰੱਖਦਾ ਸੀ gun
ਵਾਜਾ ਮਾਰੇ ਖੱਬੀ seat..

ਨਾਲ ਗੋਲੀਆਂ ਮਿਲੁ ਸਲਾਮੀ
ਲੈਸ ਖੜੇ “Lally-Deep” ਹਥਿਆਰ ਨਾਲ ਨੀ..

ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ..
ਓ ਮੇਰੇ ਅੱਗੇ ਪਿੱਛੇ ਮੁੰਡਿਆਂ ਦੇ gang ਭੀੜੇ
ਸੱਦਾ ਭੀੜਾ ਐ ਮੱਥਾ ਸਰਕਾਰ ਨਾਲ ਨੀ..

ਬੁੱਕਲ ਤੇਰੀ ਵਿਚ life ਬੀਤ ਜੇ
ਚਿਰਾਂ ਤੋਂ ਐ ਸੌਵਾਂ ਹਥਿਆਰ ਨਾਲ ਨੀ..
ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ..

Dress Match Punjabi Song Lyrics

Meri pittal life nu gold bana ta
Pyaar tere nu kade na tonku
Keda jatt naal la le yaari
Breakup baare kade na sochu..

First te last jodi
Donna di blast ae..
Tera future bright
Mera rolleya ch past..

Dil wich rehan da
De-De moka..
Velliya na kede aonda
vaar-vaar ni..

Aa jatti dress match kardi ae yaar naal ni
Jatt jutti match karda ae car naal ni..

O maire agge picche mundeyan de gang bheede
Sadda bheeda ae mattha sarkar naal ni..

Bukkal teri wich life beet je
Chairaan to ae sauva hathiyaar naal ni..

Aa jatti dress match kardi ae yaar naal ni
Jatt jutti match karda ae car naal ni..

Palvaani gedi ve
Ooo tu kad’da jehdi ve
Haaye Aaje tu Aankh Deni
Haaye-Haaye kudi na Koi Chhedi Ve..

Hooo ooo Hooo

Cara’an to bohot kamounde
Hunda gediya de wich fark..
Saadi gaddiyaan wich o ghumde
Hunda vair jinna naal nark..

Achive te believe bas tunhi ae kareeb
Aeve rakh na tu dout bann jatt da naseeb..
Vadh samabhlage naal maut de
Shayad picche mud aava tere pyar naal ni..

Aa jatti dress match kardi ae yaar naal ni
Jatt jutti match karda ae car naal ni..
O maire agge picche mundeyan de gang bheede
Sadda bheeda ae mattha sarkar naal ni..

Bukkal teri wich life beet je
Chairaan to ae sauva hathiyaar naal ni..
Aa jatti dress match kardi ae yaar naal ni
Jatt jutti match karda ae car naal ni..

O death de route sadde
Ho ni order shoot sadde..
Haaye Lahoo naal range ne
Ho Ho hand te boot sadde..

Hoooo oooo

Jede half ve chhad jande
O hor honiyaan naara..
I swear to God ni chhad di
O meri gall sunja sardara..

Cheat na delete karu pyar complete
Haaye, Aesa gallon jatta laggi jana ae sweet..

Kar chhaanv asal di leju gabru
HeadLine judu akhbaar naal ni..

Aa jatti dress match kardi ae yaar naal ni
Jatt jutti match karda ae car naal ni..
O maire agge picche mundeyan de gang bheede
Sadda bheeda ae mattha sarkar naal ni..

Bukkal teri wich life beet je
Chiraan to ae sauva hathiyaar naal ni..
Aa jatti dress match kardi ae yaar naal ni
Jatt jutti match karda ae car naal ni..

Ve day te night channa
Hoo security tight channa
Haaye karu kidnap tenu
Ho Ho Meri eye-sight channa

Haaa aaa

Ni Main maut de mujre dekha’an
Saanu kitthe tak-diya’an jail’an..
Jatt jaan di launde baazi
Na aun ishq diyaan khela’an..

Ve na koyi meet na greet
Sidhi vyah di tareek..
Jithe rakhda si gun
Wajaa maare khabbi seat..

Naal golia milu salami
Lais khade “Lally-Deep” hathiyaar naal ni..

Aa jatti dress match kardi ae yaar naal ni
Jatt jutti match karda ae car naal ni..
O mere agge picche mundeyan de gang bheede
Sadda bheeda ae mattha sarkar naal ni..

Bukkal teri wich life beet je
Chairaan to ae sauva hathiyaar naal ni..
Aa jatti dress match kardi ae yaar naal ni
Jatt jutti match karda ae car naal ni..

Lyrical Diary-Dress Match Punjabi Song Lyrics

Dress Match Lyrics is a latest punjabi track (2019) from the album Down To Earth. The song is sung by Deep Jandu, Gurlez Akhtar & Lyrics are penned by Lally Mundi. The Music is composed by Deep Jandu

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.