Demands Punjabi Song- Lyrics

Print Friendly, PDF & Email

Demands Punjabi Song Lyrics

ਸੱਤੀ ਦਿਨੀ ਮੁੜਾਂ ਜੱਟ ਕਰ ਲਾਇ record ਹੁਣ
Dispatcher ਤੇਯਾਰ ਕਰਿ ਬੈਠਾ ਹੁੰਦਾ load ਨੂੰ..

ਸਾਰੇ ਹੀ brand ਕਰੇ (ਘਰੇ) ਪੀਯਾ ਤੇਰੇ ਕੋਲ
ਤਾਂ ਵੀ ਅਣਖੜੀ ਐ ਜੱਟਾ ਨਾਇਯੋ ਕਰਦਾ afford ਤੂੰ…
ਹੋ long route ਲਾਕੇ ਮੇਰਾ ਹੋਇਆ ਬੁਰਾ ਹਾਲ
ਤੂੰ ਤਾਂ ਬੇਹਂ ਵੀ ਨਾ ਦਿੰਦੀ ਮੱਖੀ ਨੱਕ ਤੇ..
ਬੇਹਂ ਵੀ ਨਾ ਦਿੰਦੀ ਮੱਖੀ ਨੱਕ ਤੇ..

ਅੱਡੀ(ਅੱਧੀ) ਤੇਰੀਆਂ ਡਿਮਾਂਡਆ ਜਿੰਦ ਪਟ ਲੀ
ਅੱਡੀ ਲੱਗ ਚਲੀ ਯਾਰ ਦੀ truck ਤੇ..
ਅੱਡੀ ਤੇਰੀਆਂ ਡਿਮਾਂਡਆ ਜਿੰਦ ਪਟ ਲੀ
ਅੱਡੀ ਲੱਗ ਚਲੀ ਯਾਰ ਦੀ truck ਤੇ..

Deep Jandu………..

ਹੋ ਤੂੰ ਤਾਂ ਅੱਠ (8) ਵਾਜੇ ਸੋ ਜਏ ਫਿਰ ਨਾਇਯੋ ਫੋੜਦੀ
ਨੀ ਕਾਲੀ ਨਾਗਣੀ ਡ੍ਰਾਇਵਰਾਂ ਦੀ ਨੀਂਦ ਤੋੜਦੀ..
ਹੋ ਜਿਥੋਂ ਪੈਰ ਰੋੜਾ ਉੱਤੇ ਆਂਖੇ ਅੱਡਿਆਂ
ਫੇਰ ਵੀ ਨਾ ਮਿੱਤਰਾਂ ਦੀ ਗੱਲ ਗੋਲਡੀ..

ਮੈਨੂੰ ਦਾਸ ਬੀਬਾ ਕਿਥੋਂ ਲਈ ਜਾ ਸੂਰੇ
ਮੈਂ ਅੱਡ ਹੋਜੂ ਤੇਰੇ ਕੋਲੋਂ ਅੱਕ ਕੇ..

ਅੱਡੀ(ਅੱਧੀ) ਤੇਰੀਆਂ ਡਿਮਾਂਡਆ ਜਿੰਦ ਪਟ ਲੀ
ਅੱਡੀ ਲੱਗ ਚਲੀ ਯਾਰ ਦੀ truck ਤੇ..
ਅੱਡੀ ਤੇਰੀਆਂ ਡਿਮਾਂਡਆ ਜਿੰਦ ਪਟ ਲੀ
ਅੱਡੀ ਲੱਗ ਚਲੀ ਯਾਰ ਦੀ truck ਤੇ..

Karan Aujla………

ਹੋ ਯਾਰ ਮੇਰੇ ਸਾਰੇ trucka ਆਲੇ ਨੇ
ਸੌ (100) ਆਲਾ ਇਕ ਵੀ ਨੀ ਲੱਖਾਂ ਆਲੇ ਨੇ..
ਅੱਡੇ time ਕਰਦੇ step back ਨਾ
ਨੀ ਖੜਦੇ ਆ ਬੋਰੀਆਂ ਆਕੇ ਪੱਠਾ ਆਲੇ ਨੇ..

ਹੋ ਖਾਰਾ time ਇਤ੍ਤੇ ਕੁੜੇ life ਹੁੰਦੀਆਂ
ਕਰੇ ਓਹੀ ਦੁਖੀ ਉੱਤੋਂ wife ਹੁੰਦੀਆਂ..
ਤਿੱਖੇ ਸੀ ਗੰਡਾਸੇ ਜਿਹੜੇ ਫਿੱਕੇ ਪੈ ਗਏ
Wife ਦੀ ਜੁਬਾਨ ਜਿਵੇ knife ਹੁੰਦੀਆਂ..

ਮਾਰਦੇ ਉਡਾਰੀਆਂ ਨੀ ਜਿਹਨਾਂ ਨਾਲ ਯਾਰੀਆਂ
ਯਾਰ ਚ truck ਨੇ garage ਚ ਫਰਾਰੀਆਂ..Ferrari..

ਤੇਰੇ ਭੈਣ ਦਾ ਰਿਕਾਨੇ ਜੁੱਟ ਬੁੱਲੇ ਲੁੱਟਦਾ
ਕਰ packing ਰਿਕਾਨੇ ਚਾਲ ਮੇਰੇ ਨਾਲ ਨੀ..
ਹੋ ਕੋਇ ਦਿਨ ਜਾਕੇ ਤੈਨੂੰ ਤਾਪ ਚਡ ਜੁ ਨੀ
ਸਦਾ ਲੰਘ ਜਾਂਦਾ ਸਾਰਾ ਹਰ ਤੇ ਸਿਆਲ ਨੀ..

ਪਤਾ ਲੱਗ ਜੁ driveran ਦੇ ਦੁੱਖ ਦਾ ਬਿੱਲੋ
ਜਦੋਂ ਪੈਣਗੇ ਮਰੋੜੇ ਕੁਲਹੇ ਲੱਕ ਤੇ..
ਪੈਣਗੇ ਮਰੋੜੇ ਕੁਲਹੇ ਲੱਕ ਤੇ..

ਅੱਡੀ(ਅੱਧੀ) ਤੇਰੀਆਂ ਡਿਮਾਂਡਆ ਜਿੰਦ ਪਟ ਲੀ
ਅੱਡੀ ਲੱਗ ਚਲੀ ਯਾਰ ਦੀ truck ਤੇ..
ਅੱਡੀ ਤੇਰੀਆਂ ਡਿਮਾਂਡਆ ਜਿੰਦ ਪਟ ਲੀ
ਅੱਡੀ ਲੱਗ ਚਲੀ ਯਾਰ ਦੀ truck ਤੇ..

ਆ ਗਿਆ ਨੀ ਓਹੀ ਬਿੱਲੋ time..

ਐ ਨਾ ਸੋਚ ਨੀ ਭੁੱਲਰ ਤੇਰੀ ਕਰੇ care ਨਾ
ਬਸ ਗੇੜੀਆਂ ਚ ਔਖਾ ਹੁੰਦਾ time ਕਦਮ..
ਹੋ ਉੱਤੋਂ-ਉੱਤੋਂ ਰੇਂਦਾ ਤੇਰਾ ਯਾਰ ਖਿੱਚਦਾ ਨੀ
ਜਿੰਨਾ ਲਾਈਆਂ ਲਾਵਾਂ ਕੇਹੜਾ ਹੁੰਦਾ ਸੌਖਾ ਛਡਣਾ..

ਤੇਰੇ ਹਥਾਂ ਦੀਆ ਮੈਨੂੰ ਯਾਦ ਨਦੀਆਂ
ਜੋ ਕਰਨ dinner ਰਾਸੋਟਾ ਉੱਤੇ ਦਕ ਕੇ..
ਰਾਸੋਟਾ ਉੱਤੇ ਦਕ ਕੇ..

ਅੱਡੀ(ਅੱਧੀ) ਤੇਰੀਆਂ ਡਿਮਾਂਡਆ ਜਿੰਦ ਪਟ ਲੀ
ਅੱਡੀ ਲੱਗ ਚਲੀ ਯਾਰ ਦੀ truck ਤੇ..
ਅੱਡੀ ਤੇਰੀਆਂ ਡਿਮਾਂਡਆ ਜਿੰਦ ਪਟ ਲੀ
ਅੱਡੀ ਲੱਗ ਚਲੀ ਯਾਰ ਦੀ truck ਤੇ..

Demands Punjabi Song Lyrics

Sati dini moodan jatt kar lay record hun
Dispatcher teyar kari baitha hunda load nu..

Saare hi brand kare(ghare) peya tere kol
Taan vi aankhdi ae Jatta naiyo karda afford tu…
Ho long route laake mera hoya bura haal
Tu taan behn vi na dindi makkhi nakk te..
Bain(behan) vi na dindi makkhi nak te..

Addi(adhi) teriyan demanda jind pat li
Addi lang chali yaar di truck te..
Addi teriya demanda jind pat li..
Addi langh chali yaar di truck te..

Deep Jandu………..

Ho tu taa ath(8) waje so jye fir naiyo fod-di
Ni kaali naagni drivera di neend tod’di..
Ho jithon pair roda utte aankhe addiya
Fer vi naa mittran di gal goldi..

Mainu das biba kithon lay jaa Surrey
Main add hoju tere kolo akk key..

Addi(adhi) teriyan demanda jind pat li
Addi lang chali yaar di truck te..
Addi teriya demanda jind pat li..
Addi langh chali yaar di truck te..

Karan Aujla………

Ho yaar mere saare trucka aale ne
Sau(100) aala ik wi ni lakha aale ne..
Adde time karde step back naa
Ni khad-de aa boreya aake pattha aale ne..

Ho khara time itte kude life hundiyaa
Kare ohi dukhi utto wife hundiyaa..
Tikhey si gandaase jehde fikke pey gye
Wife di jubaan jive knife hundiyaa..

Maarde udaariya ni jihna naal yaariya
Yaar ch truck ney garage ch Ferrarian..Ferrari..

Tere bhaan da rikaane jutt bulle luttda
Kar packing rikaane chal mere naal ni..
Ho koyi din jaake tenu taap chad ju ni
Sada langh janda sara haar te siyaal ni..

Pata lag ju driveran de dukh da billo
Jado penge marodey kulhey lakk te..
Painge marodey kulhey lakk te..

Addi(adhi) teriyan demanda jind pat li
Addi lang chali yaar di truck te..
Addi teriya demanda jind pat li..
Addi langh chali yaar di truck te..

Aa giya ni ohi billo time..

Ae na soch ni Bhullar teri karey care naa
Bas gedeyan ch okha hunda time kadnaa..
Ho utto-utto renda tera yaar khichda ni
Jinna laiyan lavaan kehda hunda sokha chhadna..

Tere hathaan diya menu yaad ondiyan
Jo karan dinner rasota utte dak ke..
Rasota utte dak ke..

Addi(adhi) teriyan demanda jind patt li
Addi lang chali yaar di truck te..
Addi teriya demanda jind patt li..
Addi langh chali yaar di truck te..

Lyrical Diary-Demands Punjabi Song Lyrics

Demands Lyrics is a latest punjabi track(2019) sung by Kawal Bhullar feat Karan Aujla. Music is composed by Deep Jandu and Lyrics are penned by Kawal Bhullar

Song Bangladesh-Lyrical Diary

Bangla Song Lyrics – Enjoy reading lyrics and trying to do them more than just lyrics, trying to have some more me. I enjoy doing this because it allows me to express myself in a unique way that not everyone can do. It also gives me a chance to learn new things, which I appreciate.

Lyrics are a way to communicate emotions, and they can be used to entertain or provoke an emotional response in the listener. Therefore, lyricists need to use complex academic jargon to evoke a strong emotional response. They can create a connection with their listener and hopefully evoke a feeling of enjoyment or pleasure.